ਮਾਘ ਮਹੀਨੇ (ਜਨਵਰੀ) ਦਾ ਸਿੱਖ ਇਤਿਹਾਸ (Sikh History of the Month of Magh (January)


ਆਨੰਦਪੁਰ ਸਾਹਿਬ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਿਦਰਾਣੇ ਦੀ ਢਾਬ ਤੇ ਆ ਗਏ ਸਨ। ਮੁਗ਼ਲ ਫੌਜਾਂ ਗੁਰੂ ਜੀ ਵੱਲ ਹਮਲਾ ਕਰਨ ਲਈ ਆ ਰਹੇ ਸਨ। ਓਧਰੋ 40 ਸਿੰਘ ਗੁਰੂ ਜੀ ਮਦਦ ਕਰਨ ਲਈ
 ਆ ਰਹੇ ਸਨ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਦਾਵਾ ਲਿਖਕੇ ਆਨੰਦਪੁਰ ਸਾਹਿਬ ਚਲੇ ਗਏ ਸਨ। ਪਰ 40 ਸਿੰਘਾਂ ਦੇ ਪਰਿਵਾਰ ਵਾਲਿਆਂ ਨੇ ਤਾਹਨੇ ਦਿੱਤੇ ਕਿ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਭੱਜ ਕੇ ਆਏ ਹੋਂ। 40 ਸਿੰਘ ਇਹ ਤਾਹਨੇ ਮਿਹਣੇ ਸਹਿ ਨਹੀਂ ਸਕੇ, ਗੁਰੂ ਤੋ ਭੁੱਲ ਬਖਸ਼ਾਉਣ ਲਈ ਚਲ ਪਏ। ਜਦ ਪਤਾ ਲੱਗਾ ਕਿ ਗੁਰੂ ਜੀ ਖਿਦ੍ਰਾਣੇ ਢਾਬ ਪਹੁੰਚੇ ਹਨ ਤਾਂ 40ਸਿੰਘਾਂ ਨੇ ਖਿਦ੍ਰਾਣੇ ਵੱਲ ਚਾਲੇ ਪਾਏ ਸਨ। ਅੱਗੋਂ ਮੁਗ਼ਲ ਫੌਜਾਂ ਵੀ ਖਿਦ੍ਰਾਣੇ ਵੱਧ ਆ ਪਹੁੰਚੀਆ। ਇਸ ਥਾਂ ਤੇ 40 ਸਿੰਘਾਂ ਮੁਗ਼ਲਾਂ ਦਾ ਡੱਟ ਕੇ ਮੁਕਾਬਲਾ ਕੀਤਾ। ਸਿੰਘਾਂ ਨੇ ਸੈਂਕੜੇ  ਮੁਗ਼ਲ ਸਿਪਾਹੀ ਮੌਤ ਦੇ ਘਾਟ ਉਤਾਰੇ । ਖਿਦ੍ਰਾਣੇ ਦੀ ਧਰਤੀ ਤੇ ਘਮਾਸਾਨ ਜੰਗ ਵਿੱਚ 40 ਸਿੰਘ ਸ਼ਹੀਦੀ ਦਾ ਜਾਮ ਪੀ ਗਏ ਸਨ। 
 ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖੁੱਦ ਮੈਦਾਨ ਏ ਜੰਗ ਵਿੱਚ ਸਿੰਘਾਂ ਨੂੰ ਪਛਾਣਨ ਲਈ ਤੁਰ ਗਏ ਸਨ। ਗੁਰੂ ਜੀ ਮਹਾਂ ਸਿੰਘ ਜੀ ਕੋਲ ਪੁੱਜੇ ਤਾਂ ਮਹਾਂ ਸਿੰਘ ਸਹਿਕ ਰਹੇ ਸਨ। ਗੁਰੂ ਜੀ ਨੇ ਮਹਾਂ ਸਿੰਘ ਜੀ ਦਾ ਸਿਰ  ਆਪਣੇ ਪੱਟ ਉੱਪਰ  ਰੱਖਿਆ ਤੇ ਗੁਰੂ ਜੀ ਨੇ ਅਪਣੇ ਚੋਲੇ ਦੇ ਪੱਲੇ ਨਾਲ ਮੂੰਹ ਸਾਫ ਕੀਤਾ। ਮਹਾਂ ਸਿੰਘ ਜੀ ਨੂੰ ਗੁਰੂ ਜੀ ਨੇ ਪੁੱਛਿਆ ਮੰਗੋ ਮਹਾਂ ਸਿੰਘ ਕੀ ਮੰਗਣਾ ਹੈ। ਮਹਾਂ ਸਿੰਘ ਜੀ ਨੇ ਕਿਹਾ ਕਿ ਤੁਸੀ ਬੇਦਾਵਾ ਪਾੜ ਦਿਓ ਜੀ ਅਸੀਂ ਤੁਹਾਨੂੰ ਲਿਖਿਆ ਸੀ। ਗੁਰੂ ਜੀ ਨੇ ਅਪਣੇ ਪੱਲੇ ਵਿੱਚੋਂ ਬੇਦਾਵਾ ਕੱਢ ਕੇ ਪਾੜ 
ਕੇ ਇਸ ਵੰਧਨ ਵਿੱਚੋਂ ਮੁਕਤ ਕੀਤਾ। ਬੇਦਾਵਾ ਪਾੜਨ ਤੋ ਬਾਅਦ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ। ਗੁਰੂ ਜੀ ਨੇ ਬਖਸ਼ਸ ਕੀਤੀ ਤੁਹਾਡੀ ਕੁਰਬਾਨੀ ਹਮੇਸ਼ਾ ਜਾਦ ਕੀਤਾ ਜਾਵੇਗਾ। 
  ਇਸ ਕਰਕੇ ਖਿਦ੍ਰਾਣੇ ਢਾਬ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਹਰ  ਸਾਲ 40 ਸ਼ਹੀਦ ਸਿੰਘਾਂ ( 40 ਮੁਕਤਿਆਂ ) ਦੀ ਯਾਦ ਵਿੱਚ ਮਾਘ ਮਹੀਨੇ ਦੀ ਸੰਗਰਾਂਦ ਨੂੰ ਮੇਲਾ ਲਗਦਾ ਹੈ।  ਇਹਨਾਂ 40 ਸਿੰਘਾਂ ਦੇ ਨਾਮ:- 

1 ਭਾਈ ਮਹਾਂ ਸਿੰਘ ਖੈਰ ਪੁਰੀਆ 

2 ਭਾਈ ਭਾਗ ਸਿੰਘ ਝਬਾਲੀਆ

3 ਭਾਈ ਦਿਲਬਾਗ ਸਿੰਘ

4 ਭਾਈ ਕੰਧਾਰਾ ਸਿੰਘ

5 ਭਾਈ ਦਰਬਾਰਾ ਸਿੰਘ

6 ਭਾਈ ਗੰਗਾ ਸਿੰਘ

7 ਭਾਈ ਰਾਇ ਸਿੰਘ

8 ਭਾਈ ਸੀਤਲ ਸਿੰਘ

9 ਭਾਈ ਸੁੰਦਰ ਸਿੰਘ ਝਲੀਆ

10 ਭਾਈ ਕ੍ਰਿਪਾਲ ਸਿੰਘ

11 ਭਾਈ ਦਿਆਲ ਸਿੰਘ

12 ਭਾਈ ਨਿਹਾਲ ਸਿੰਘ

13 ਭਾਈ ਕੁਸ਼ਾਲ ਸਿੰਘ

14 ਭਾਈ ਸੁਹੇਲ ਸਿੰਘ

15 ਭਾਈ ਚੰਭਾ ਸਿੰਘ

16 ਭਾਈ ਸ਼ਮੀਰ ਸਿੰਘ

17 ਭਾਈ ਸਰਜਾ ਸਿੰਘ

18 ਭਾਈ ਹਰਜਾ ਸਿੰਘ

19 ਭਾਈ ਬੂੜ ਸਿੰਘ

20 ਭਾਈ ਸੁਲਤਾਨ ਸਿੰਘ ਪਰੀ

21 ਭਾਈ ਨਿਧਾਨ ਸਿੰਘ

22 ਭਾਈ ਸੋਭਾ ਸਿੰਘ

23 ਭਾਈ ਹਰੀ ਸਿੰਘ

24 ਭਾਈ ਕਰਮ ਸਿੰਘ

25 ਭਾਈ ਧਰਮ ਸਿੰਘ

26 ਭਾਈ ਕਾਲਾ ਸਿੰਘ

27 ਭਾਈ ਸੰਤ ਸਿੰਘ

28 ਭਾਈ ਕੀਰਤ ਸਿੰਘ

29 ਭਾਈ ਗੁਲਾਬ ਸਿੰਘ

30 ਭਾਈ ਜਾਦੇ ਸਿੰਘ

31 ਭਾਈ ਜੋਗਾ ਸਿੰਘ

32 ਭਾਈ ਤੇਗਾ ਸਿੰਘ

33 ਭਾਈ ਧੰਨਾ ਸਿੰਘ

34 ਭਾਈ ਭੋਲਾ ਸਿੰਘ

35 ਭਾਈ ਮੱਲਾ ਸਿੰਘ

36 ਭਾਈ ਮਾਨ ਸਿੰਘ

37 ਭਾਈ ਲਛਮਣ ਸਿੰਘ

38 ਭਾਈ ਸਾਧੂ ਸਿੰਘ

39 ਭਾਈ ਮੱਸਾ ਸਿੰਘ

40 ਭਾਈ ਜੋਗਾ ਸਿੰਘ

Sikh History of the Month of Magh (January)


    After the battle of Anandpur Sahib, Guru Gobind Singh Sahib came to Khidrana. The Mughal forces were coming to attack
the Guru. 40 Singhs come to the Guru's aid
 Those who had left Anandpur Sahib after writing a disclaimer to Guru Gobind Singh Sahib. On the other hand, the
family members of 40 Singhs said why did you run away after writing a letter of disclaimer to Guru Ji. 40 Singh could not
stand it. So he went to the Guru to admit his mistake. When it was learned that Guru Ji had reached Khidrana, 40 Singhs
started marching towards Khidrana. The Mughal forces also reached Khidrana. At this place 40 Singhs fought hard against
the Mughals. The Singhs killed hundreds of Mughal soldiers. Forty Singhs were killed in a fierce battle on the land of
Khidrana.
 After the battle, Guru Gobind Singh himself arrived on the battlefield to identify the Singhs. When Guru Ji reached
Mahan Singh Ji, Mahan Singh was still alive. The Guru placed Mahan Singh's head on his lap and the Guru wiped his face
with the hem of his robe. Guru Ji asked Mahan Singh what to ask Mahan Singh. Mahan Singh Ji said that you should tear
apart the disclaimer. Which we wrote to you. The Guru tore the disclaimer out of his robe and tore it. The Guru freed 40
Sighs from this bondage. After breaking the disclaimer, Mahan Singh Ji died. The Guru blessed that your sacrifice will
always be remembered.
 That is why it is called Sri Muktsar Sahib from the Khidrana hill. Every year a fair is held here in the month of Magh in
memory of 40 Shaheed Singhs (40 Muktas)
Names of these 40 Singhs: -

 1 Bhai Mahan Singh Khair Puria


 2 Bhai Bhag Singh Jhabalia


 3 Bhai Dilbag Singh


 4 Bhai Kandhara Singh


 5 Bhai Darbara Singh


 6 Bhai Ganga Singh


 7 Bhai Rai Singh


 8 Bhai Sital Singh


 9 Bhai Sundar Singh Jhalia


 10 Bhai Kripal Singh


 11 Bhai Dayal Singh


 12 Bhai Nihal Singh


 13 Bhai Kushal Singh


 14 Bhai Suhel Singh


 15 Bhai Chambha Singh


 16 Bhai Shamir Singh


 17 Bhai Sarja Singh


 18 Bhai Harja Singh


 19 Bhai Bur Singh


 20 Bhai Sultan Singh Pari


 21 Bhai Nidhan Singh


 22 Bhai Sobha Singh


 23 Bhai Hari Singh


 24 Bhai Karam Singh


 25 Bhai Dharam Singh


 26 Bhai Kala Singh


 27 Bhai Sant Singh


 28 Bhai Kirat Singh


 29 Bhai Gulab Singh


 30 Bhai Jade Singh


 31 Bhai Joga Singh


 32 Bhai Tega Singh


 33 Bhai Dhanna Singh


 34 Bhai Bhola Singh


 35 Bhai Malla Singh


 36 Bhai Man Singh


 37 Bhai Lachhman Singh


 38 Bhai Sadhu Singh


 39 Bhai Massa Singh


 40 Bhai Joga Singh
Post a Comment (0)
Previous Post Next Post