ਵਿਸਾਖੀ ਤਿਓਹਾਰ ਦੀ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ।
ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਵਾਲੇ ਦਿਨ 1699 ਈਸਵੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ 80 ਹਜ਼ਾਰ ਸਿੱਖਾਂ ਦੇ ਭਾਰੀ ਇਕੱਠ ਵਿੱਚੋਂ ਗੁਰੂ ਜੀ ਨੇ ਇੱਕ ਸਿਰ ਦੀ ਮੰਗ ਕੀਤੀ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਸੰਚਾਰ ਕੀਤਾ । ਇਹਨਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਤੇ ਪੰਜ ਪਿਆਰਿਆਂ ਦਾ ਨਾਮ ਦਿੱਤਾ।
ਗੁਰੂ ਜੀ ਨੇ ਇਹਨਾਂ ਸਾਜੇ ਪੰਜ ਪਿਆਰਿਆਂ ਤੋਂ ਗੁਰੂ ਜੀ ਨੇ ਖੁੱਦ ਅੰਮ੍ਰਿਤ ਛਕਿਆ।
ਇੱਕ ਵੱਖਰੀ ਪਹਿਚਾਣ ਦਿੱਤੀ। ਮਰਦ ਦੇ ਨਾਮ ਪਿੱਛੇ ਸਿੰਘ ਅਤੇ ਔਰਤ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ। ਹਰ ਧਰਮ ਦਾ ਪੁਰਸ਼ ਅਤੇ ਔਰਤ ਅੰਮ੍ਰਿਤ ਛਕ ਕੇ ਸਿੰਘ ਸਜ ਸਕਦਾ ਹੈ।
ਪੰਜ ਪਿਆਰਿਆਂ ਦੇ ਨਾਮ :-
1. ਭਾਈ ਦਇਆ ਸਿੰਘ ਜੀ
2. ਭਾਈ ਧਰਮ ਸਿੰਘ ਜੀ
3. ਭਾਈ ਹਿੰਮਤ ਸਿੰਘ ਜੀ
4. ਭਾਈ ਮੋਹਕਮ ਸਿੰਘ ਜੀ
5. ਭਾਈ ਸਾਹਿਬ ਸਿੰਘ ਜੀ
The Baisakhi festival is of great significance in Sikh history.
On this day, Guru Gobind Singh Sahib, the tenth Guru of the Sikhs, on the day of Baisakhi, 1699 AD, asked for a head from a large gathering of 80,000 Sikhs at Anandpur Sahib.
Gave a different identity. Singh was added after the name of the man and Kaur after the name of the woman. Men and women of every religion can adorn themselves with Amrit.
Names of the Five Beloveds:
1. Bhai Daya Singh Ji
2. Bhai Dharam Singh Ji
3. Bhai Himmat Singh Ji
4. Bhai Mohkam Singh Ji
5. Bhai Sahib Singh Ji